ਗਣਤੰਤਰ ਦਿਵਸ ਦੇ ਮੌਕੇ ਇੰਟੈਲੀਜੈਂਸ ਅਫਸਰ ਕੁਲਵਿੰਦਰ ਸਿੰਘ ਨੂੰ ਕੀਤਾ ਸਨਮਾਨਿਤ


ਕਾਦੀਆਂ, 27 ਜਨਵਰੀ (ਜ਼ੀਸ਼ਾਨ)- ਇੰਟੈਲੀਜੈਂਸ ਅਫਸਰ ਕੁਲਵਿੰਦਰ ਸਿੰਘ ਇੰਚਾਰਜ ਗੁਪਤ ਵਿਭਾਗ ਕਾਦੀਆ ਨੂੰ ਆਪਣੀ ਡਿਊਟੀ ਲਗਨ, ਮੇਹਨਤ ਅਤੇ ਤਨਦੇਹੀ ਨਾਲ ਕਰਨ ਤੇ ਗਣਤੰਤਰ ਦਿਵਸ ਦੇ ਮੌਕੇ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਚ ਮੁੱਖ ਮਹਿਮਾਨ ਗੁਰਮੰਦਰ ਸਿੰਘ(ਪੀ.ਸੀ.ਐਸ) ਸਬ-ਡਵੀਜ਼ਨਲ ਮੈਜਿਸਟ੍ਰੇਟ ਬਟਾਲਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। (ਜ਼ੀਸ਼ਾਨ)

Post a Comment

© Qadian Times. All rights reserved. Distributed by ASThemesWorld