![]() |
| ਲੰਗਰ ਚ ਸੇਵਾ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 26 ਮਾਰਚ (ਜ਼ੀਸ਼ਾਨ) – ਰਾਮ ਨੌਮੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਸਿੱਧੀ ਵਿਨਾਇਕ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸ੍ਰੀ ਓਮ ਪ੍ਰਕਾਸ਼ ਦੀ ਅਗਵਾਈ ਹੇਠ ਠੀਕਰੀਵਾਲ ਰੋਡ ਤੇ ਪੂੜੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਟਰੱਸਟ ਦੇ ਚੇਅਰਮੈਨ ਡਾ. ਸੁਰਿੰਦਰਪਾਲ, ਰਾਕੇਸ਼ ਮਹਾਜਨ, ਪ੍ਰਾਸੂਲ, ਦਿਵਾਸ, ਵਨੀਤ ਸਲੋਤਰਾ, ਲਖਬੀਰ ਸਿੰਘ ਵੜੈਚ, ਧਰਮਵੀਰ, ਨਿਖਿਲ ਮੰਗੀ, ਰਾਜਿੰਦਰ ਸਿੰਘ ਬਾਬਾ, ਵਿਪਨ ਸੋਹਲ, ਕੀਮਤੀ ਲਾਲ, ਆਦਿ ਨੇ ਲੰਗਰ ਦੀ ਸੇਵਾ ਕੀਤੀ। (ਜ਼ੀਸ਼ਾਨ)
