![]() |
| ਉਘੇ ਰਾਜਨੇਤਾ ਸਵ: ਜਥੇਦਾਰ ਦਲਬੀਰ ਸਿੰਘ ਸੰਧੂ |
ਗੁਰਦੁਆਰਾ ਬਖ਼ਸ਼ੀਸ਼ ਧਾਮਾ ਦੇ ਪ੍ਰਧਾਨ ਅਤੇ ਉਘੇ ਰਾਜਨੇਤਾ ਜਥੇਦਾਰ ਦਲਬੀਰ ਸਿੰਘ ਸੰਧੂ ਜੀ, ਜੋ ਕਿ ਮਿਤੀ 11 ਜਨਵਰੀ 2026 ਦਿਨ ਐਤਵਾਰ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਮਿਤੀ 20 ਜਨਵਰੀ 2026 ਦਿਨ ਮੰਗਲਵਾਰ ਨੂੰ 11.00 ਵਜੇ ਗ੍ਰਹਿ ਅਸਥਾਨ ਪਿੰਡ ਰਾਮਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਵੇਗਾ। ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਦੁਪਹਿਰ 11.30 ਤੋਂ 12.30 ਵਜੇ ਤੱਕ ਗੁਰਦੁਆਰਾ ਟਾਹਲੀ ਸਾਹਿਬ ਤੱਪ ਅਸਥਾਨ ਬਾਬਾ ਸ੍ਰੀ ਚੰਦ ਜੀ ਪਿੰਡ ਰਾਮਪੁਰ ਵਿੱਚ ਹੋਵੇਗੀ। ਉਪਰੰਤ ਸੰਤ ਬਾਬਾ ਦਲਜੀਤ ਸਿੰਘ ਜੀ ਬਖ਼ਸ਼ੀਸ਼ ਧਾਮ ਅੰਮ੍ਰਿਤਸਰ ਵਾਲੇ 12.30 ਤੋਂ 2.00 ਪਰਵਚਨ ਕਰਨਗੇ।
