Posts

ਜਥੇਦਾਰ ਗੋਰਾ ਆਪਣੇ ਭਤੀਜੇ ਸੁਖਪ੍ਰੀਤ ਸਿੰਘ ਸ਼ੈਬੀ ਭਾਟੀਆ ਦੇ ਕਾਗਜ਼ ਦਾਖਲ ਕਰਵਾਏ

ਕਾਦੀਆਂ ਚ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਵਾਰਡ ਨੰਬਰ 3 ਤੋਂ  ਅਪਣੇ ਭਤੀਜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਪ੍ਰੀਤ ਸਿੰਘ ਸ਼ੈਬੀ ਭਾਟੀਆ ਦੇ ਕਾਗਜ਼ …

ਜਥੇਦਾਰ ਗੋਰਾ ਅਪਣੀ ਪਤਨੀ ਬੀਬੀ ਹਰਪਾਲ ਕੌਰ ਦੇ ਕਾਗਜ਼ ਦਾਖਲ ਕਰਵਾਏ

ਕਾਦੀਆਂ ਚ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਵਾਰਡ ਨੰਬਰ 4 ਤੋਂ ਅਪਣੀ ਪਤਨੀ ਬੀਬੀ ਹਰਪਾਲ ਕੌਰ ਦੇ ਕਾਗਜ਼ ਦਾਖਲ ਕਰਵਾਉਂਦੇ ਹੋਏ। (ਜ਼ੀਸ਼ਾਨ)

ਕਾਂਗਰਸ ਅਤੇ ਅਕਾਲੀ ਦਲ ਨੇ ਇੱਕੋ ਸੁਰ ਹੋਕੇ ਬਿਕਰਮਜੀਤ ਸਿੰਘ ਮਜੀਠੀਆ ਖ਼ਿਲਾਫ਼ ਦਰਜ ਮਾਮਲੇ ਦੀ ਕੀਤੀ ਨਿਖੇਧੀ

ਕਾਦੀਆਂ ਚ ਜਾਣਕਾਰੀ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਅਤੇ ਗੁਰਇਕਬਾਲ ਸਿੰਘ ਮਾਹਲ। (ਜ਼ੀਸ਼ਾਨ) ਕਾਦੀਆਂ, 2 ਜੂਨ (ਜ਼ੀਸ਼ਾਨ):  ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ …

ਕਾਦੀਆਂ ਨਾਮਜ਼ਦਗੀ ਕੇਂਦਰ 'ਤੇ ਬਦਇੰਤਜ਼ਾਮੀ ਨੇ ਉਮੀਦਵਾਰਾਂ ਤੇ ਸਮਰਥਕਾਂ ਨੂੰ ਕੀਤਾ ਪ੍ਰੇਸ਼ਾਨ

ਕਾਦੀਆਂ ਮਾਰਕੀਟ ਕਮੇਟੀ ਵਿਖੇ ਬੰਦ ਪਏ ਪੱਖਿਆਂ ਦਾ ਦ੍ਰਿਸ਼। (ਜ਼ੀਸ਼ਾਨ) ਕਾਦੀਆਂ, 2 ਜੂਨ (ਜ਼ੀਸ਼ਾਨ): ਨਗਰ ਕੌਂਸਲ ਕਾਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਮ…

ਕਾਦੀਆਂ ਨਗਰ ਕੌਂਸਲ ਚੋਣਾਂ: ਦੂਜੇ ਦਿਨ 69 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ, ਕੁੱਲ ਗਿਣਤੀ 72 ਹੋਈ

ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਸਹਾਇਕ ਰਿਟਰਨਿੰਗ ਅਫ਼ਸਰ। (ਜ਼ੀਸ਼ਾਨ) ਕਾਦੀਆਂ, 2 ਜੂਨ (ਜ਼ੀਸ਼ਾਨ) – ਕਾਦੀਆਂ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ…

ਕਾਦੀਆਂ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਜਾਰੀ, ਅੱਜ 3 ਉਮੀਦਵਾਰਾਂ ਨੇ ਭਰੇ ਕਾਗਜ਼- ਸੁਖਨੰਦਨਦੀਪ ਕੌਰ ਉੱਪਲ

ਸੁਖਨੰਦਨਦੀਪ ਕੌਰ ਉੱਪਲ ਜਾਣਕਾਰੀ ਦਿੰਦਿਆਂ। (ਜ਼ੀਸ਼ਾਨ) ਕਾਦੀਆਂ, 1 ਜੂਨ (ਜ਼ੀਸ਼ਾਨ) – ਕਾਦੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲ…

ਜਥੇਦਾਰ ਗੋਰਾ ਦੀ ਅਗਵਾਈ ਹੇਠ ਸੰਗਤਾਂ ਦਾ ਜਥਾ ਬਾਬਾ ਬਕਾਲਾ ਸਾਹਿਬ ਲਈ ਹੋਇਆ ਰਵਾਨਾ

ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਦੀ ਅਗਵਾਈ ਹੇਠ ਬਾਬਾ ਬਕਾਲਾ ਸਾਹਿਬ ਵਿਖੇ ਪੰਥਕ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੁੰਦੀਆਂ ਸੰਗਤਾਂ। (ਜ਼ੀਸ਼ਾਨ) ਕਾਦੀਆਂ, 31 ਮਈ (ਜ਼ੀ…
© Qadian Times. All rights reserved. Distributed by ASThemesWorld