ਆਈ.ਟੀ.ਆਈ ਕਾਦੀਆਂ ਨੂੰ ਨਵੇਂ ਪ੍ਰਿੰਸੀਪਲ ਮਿਲੇ, ਕੁਲਵੰਤ ਸਿੰਘ ਜੰਜੂਆ ਨੇ ਸੰਭਾਲਿਆ ਅਹੁਦਾ ਕਾਦੀਆਂ ਦੇ ਆਈ.ਟੀ.ਆਈ ਵਿੱਚ ਨਵੇਂ ਪ੍ਰਿੰਸੀਪਲ ਕੁਲਵੰਤ ਸਿੰਘ ਜੰਜੂਆ ਅਹੁਦਾ ਸੰਭਾਲਦਿਆਂ। (ਜ਼ੀਸ਼ਾਨ) ਕਾਦੀਆਂ, 11 ਮਈ (ਜ਼ੀਸ਼ਾਨ): ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆ…