220 ਕੇ.ਵੀ ਬਿਜਲੀ ਟਰਾਂਸਮਿਸ਼ਨ ਲਾਈਨ ਦੀ ਲਪੇਟ 'ਚ ਆਇਆ ਟਿੱਪਰ, ਵੱਡਾ ਹਾਦਸਾ ਟਲਿਆ ਨੁਕਸਾਨੇ ਗਏ ਟਿੱਪਰ ਬਾਰੇ ਜਾਣਕਾਰੀ ਦਿੰਦੇ ਟਿੱਪਰ ਚਾਲਕ ਰਣਜੀਤ ਸਿੰਘ ਅਤੇ ਹੋਰ ਸਾਥੀ। (ਜ਼ੀਸ਼ਾਨ) ਕਾਦੀਆਂ, 19 ਜੂਨ (ਜ਼ੀਸ਼ਾਨ): ਨਜ਼ਦੀਕੀ ਪਿੰਡ ਧਾਰੀਵਾਲ ਭੋਜਾ ਵਿੱਚ ਉਸ ਸਮੇਂ ਵੱ…