ਕਾਦੀਆਂ ਦੇ ਪ੍ਰਤਾਪ ਨਗਰ ਵਿੱਚ ਈ.ਡੀ ਦੀ ਛਾਪੇਮਾਰੀ, ਟੀਮ ਵੱਲੋਂ ਜਾਂਚ ਜਾਰੀ ਪ੍ਰਤਾਪ ਨਗਰ ਇਲਾਕੇ ਵਿੱਚ ਡਿਊਟੀ ਨਿਭਾਉਂਦਾ ਸੁਰੱਖਿਆ ਕਰਮੀ। (ਜ਼ੀਸ਼ਾਨ) ਕਾਦੀਆਂ, 3 ਜੂਨ (ਜ਼ੀਸ਼ਾਨ): ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਕਾਦੀਆਂ ਦੇ ਪ੍ਰਤਾਪ ਨਗਰ ਇ…