Home 13-13 chabeel ਕਾਦੀਆਂ ਦੇ ਮੁਹੱਲਾ ਅਕਾਲਗੜ੍ਹ ਚ ਛਬੀਲ ਲਗਾਈ ਕਾਦੀਆਂ ਦੇ ਮੁਹੱਲਾ ਅਕਾਲਗੜ੍ਹ ਵਿਖੇ 13-13 ਸੰਗ ਕਮੇਟੀ ਵੱਲੋਂ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ ਦੌਰਾਨ ਰਾਹਗੀਰਾਂ ਨੂੰ ਸ਼ੀਤਲ ਜਲ ਅਤੇ ਕੜਾਹ ਪ੍ਰਸਾਦ ਵੰਡਦੇ ਹੋਏ ਕਮੇਟੀ ਮੈਂਬਰ। (ਜ਼ੀਸ਼ਾਨ)