ਜਨਕ੍ਰਾਂਤੀ ਸੰਘ ਵੱਲੋਂ ਕਰਨਦੀਪ ਸਿੰਘ ਨੂੰ ਦਿੱਤਾ ਨਿਯੁਕਤੀ ਪੱਤਰ

ਕਾਦੀਆਂ, 18 ਅਗਸਤ (ਜ਼ੀਸ਼ਾਨ)- ਜਨਕ੍ਰਾਂਤੀ ਸੰਘ ਦੇ ਰਾਸ਼ਟਰੀ ਜਨਰਲ ਸਕੱਤਰ ਗੁਰਮਿਤ ਸਿੰਘ ਜੰਗੀ, ਪੰਜਾਬ ਪ੍ਰਧਾਨ ਮੁਸਕਾਨ ਭਗਤ ਆਦਿ ਕਰਨਦੀਪ ਸਿੰਘ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੰਦਿਆਂ।


Post a Comment

© Qadian Times. All rights reserved. Distributed by ASThemesWorld
-->