ਜਲੰਧਰ ‘ਚ ਮੇਨਲਾਈਨ ਚਰਚ ਨੇਤਾਵਾਂ ਦੀ ਹੋਈ ਏਕਤਾ ਮੀਟਿੰਗ, ਬਾੜ੍ਹ ਪੀੜਤਾਂ ਲਈ ਪ੍ਰਾਰਥਨਾ ਅਤੇ ਚਰਚਾਂ ਦੇ ਸਾਂਝੇ ਮਿਸ਼ਨ ਉੱਤੇ ਦਿੱਤਾ ਜ਼ੋਰ
ਜਲੰਧਰ ਬਿਸ਼ਪ ਹਾਊਸ ਵਿੱਚ ਬਿਸ਼ਪ ਜੋਸ ਸੇਬਾਸਟਿਅਨ ਸਮੇਤ ਚਰਚ ਨੇਤਾ। (ਜ਼ੀਸ਼ਾਨ) ਕਾਦੀਆਂ, 18 ਸਤੰਬਰ (ਜ਼ੀਸ਼ਾਨ) – ਪੰਜਾਬ ਦੇ ਮੇਨਲਾਈਨ ਚਰਚਾਂ ਦੇ ਮੁਖੀਆਂ ਦੀ ਇੱਕ ਵਿਸ਼ੇਸ਼ ਏਕੁਮੇਨਿਕ…